ਕਈ ਵਾਰ ਬੰਦੇ ਦੇ ਮਨ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ ਜਿਸ ਵਿੱਚ ਉਹ ਰੱਬ ਦੀ ਬਣਾਈ ਕੁਦਰਤ ਅਤੇ ਜੀਵਾਂ ਬਾਰੇ ਸੋਚਦਾ ਹੈ । ਅਜਿਹੇ ਹੀ ਇੱਕ ਸਵਾਲ ਦਾ ਜਵਾਬ ਲੱਭਣ ਲਈ ਇੱਕ ਰੂਸ ਦੇ ਰਹਿਣ ਵਾਲੇ ਵਿਅਕਤੀ ਨੇ ਕੁਝ ਬਹੁਤ ਹੀ ਅਨੋਖਾ ਕਰ ਦਿੱਤਾ । ਦੋਸਤੋ ਅੱਜ ਜੋ ਅਸੀਂ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਰਸ਼ੀਆ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਹੈ ।

ਇਸ ਵਿਅਕਤੀ ਨੇ ਕੁਝ ਅਜਿਹਾ ਕੀਤਾ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਪ੍ਰੇਸ਼ਾਨ ਰਹਿ ਜਾਓਗੇ । ਅਸਲ ਵਿੱਚ ਇਸ ਬੰਦੇ ਨੇ ਮੁਰਗੀ ਦੇ ਆਂਡੇ ਨਾਲ ਕੁਝ ਐਕਸਪੈਰੀਮੈਂਟ ਕਰਨ ਬਾਰੇ ਸੋਚਿਆ ।ਇਸ ਐਕਸਪੈਰੀਮੈਂਟ ਵਿੱਚ ਉਸ ਨੇ ਮੁਰਗੀ ਦਾ ਆਂਡਾ ਲਿਆ ਅਤੇ ਉਸ ਵਿੱਚ ਆਪਣਾ ਵੀਰਜ ਇੱਕ ਸਰਿੰਜ ਦੇ ਨਾਲ ਭਰ ਦਿੱਤਾ ।

ਇਸ ਤੋਂ ਬਾਅਦ ਉਸ ਵਿਅਕਤੀ ਨੇ ਉਸ ਆਂਡੇ ਨੂੰ ਦਸ ਦਿਨਾਂ ਲਈ ਇੱਕ ਬਾਕਸ ਵਿੱਚ ਰੱਖ ਕੇ ਉਸ ਨੂੰ ਚਾਰੇ ਪਾਸਿਓਂ ਲਪੇਟ ਦਿੱਤਾ । ਫਿਰ ਉਸ ਨੇ ਇਸ ਬਾਕਸ ਨੂੰ ਦਸ ਦਿਨਾਂ ਤੱਕ ਇਸੇ ਤਰ੍ਹਾਂ ਹੀ ਰਹਿਣ ਦਿੱਤਾ । ਉਸਨੇ ਇਸ ਅੰਡੇ ਨੂੰ ਦਸ ਦਿਨਾਂ ਤੱਕ ਹਨੇਰੇ ਵਿੱਚ ਰੱਖਿਆ ।ਫਿਰ ਜਦੋਂ ਦਸ ਦਿਨਾਂ ਬਾਅਦ ਉਹਨੇ ਇਹ ਬਕਸੇ ਨੂੰ ਖੋਲ੍ਹ ਕੇ ਵਿੱਚੋਂ ਆਂਡਾ ਕੱਢਿਆ ਤਾਂ ਇਹ ਆਂਡਾ ਅੱਧਾ ਟੁੱਟਿਆ ਹੋਇਆ ਸੀ । ਜਦੋਂ ਉਸ ਵਿਅਕਤੀ ਨੇ ਅੰਡੇ ਨੂੰ ਤੋੜਿਆ ਤਾਂ ਉਸ ਵਿੱਚੋਂ ਇੱਕ ਅਜੀਬ ਹੀ ਕਿਸਮ ਦਾ ਜੀਵ ਨਿਕਲਿਆ । ਇਸ ਜੀਵ ਨੂੰ ਵਿਗਿਆਨਕ ਭਾਸ਼ਾ ਵਿੱਚ ਹੋਮਨਕਲੋਸ ਆਖਦੇ ਹਨ ।

ਉਸ ਆਂਡੇ ਵਿੱਚੋਂ ਜੋ ਜੀਵ ਨਿਕਲਿਆ ਉਹ ਮੁਰਗੀ ਦੇ ਬੱਚੇ ਨਾਲੋਂ ਬਹੁਤ ਜ਼ਿਆਦਾ ਵੱਖਰਾ ਸੀ । ਤੁਸੀਂ ਇਸ ਬੰਦੇ ਦੁਆਰਾ ਕੀਤੇ ਹੋਏ ਸਾਰੇ ਐਕਸਪੈਰੀਮੈਂਟ ਦੀ ਵੀਡੀਓ ਹੇਠਾਂ ਦੇਖ ਸਕਦੇ ਹੋ । ਅਸੀਂ ਇਹ ਵੀਡੀਓ ਕੇਵਲ ਜਾਣਕਾਰੀ ਦੇ ਮਾਧਿਅਮ ਨਾਲ ਸਾਂਝੀ ਕਰ ਰਹੇ ਹਾਂ